BHED LYRICS - INDER ATWAL(ਭੇਦ) New Punjabi Song

 BHED LYRICS - INDER ATWAL New Punjabi Song

Friends, welcome to our website todaylyrics.com, here you can download and share the lyrics of any Punjabi and Hindi new songs. Here you can find famous artists like Gurdas Maan, Sharry Maan, Kulwinder Billa, Jass Manak, Sidhu moose Aala, Karan Aujla, Deep Jandu, b praak , janni,Balraj, Arijit Singh, Atif Aslam, Guru Randhawa and many other arts.

Today we have brought you the lyrics of BHED LYRICS - INDER ATWAL New Punjabi Song.BHED LYRICS  song Lyricist is Pardeep Malak.

BHED LYRICS - INDER ATWAL New Punjabi Song
BHED LYRICS - INDER ATWAL New Punjabi Song
  1. Punjab lyrics
  2. Hindi lyrics
  3. Movies lyrics
  4. English lyrics

Song: Bhed
Singer: Inder Atwal
Lyrics:Pardeep Malak
Music: Music Empire
Video: Prabh Uppal
Producer: Palli Gill & Ishwarpartap
Publicity Design: Ginni Dhiman
Music Label: Jass Records 


 ਭੇਦ BHED LYRICS - INDER ATWAL New Punjabi Song

Inder Atwal has come with his new song bhed, friends, we will give you lyrics of bhed song in this article. Which you will find in English and Punjabi language. You can copy or download them in a simple way and share them wherever you want. Inder Atwal has had many hits before, such as Kudi Simple which was released in 2015, his first A.C de Nazare which was released in 2014 and Tere A.C Ch Nazare in 2015. Apart from this, Inder Atwal's khoo khai song was released in 2017. Now his new song which is released in 2020, Bhed's lyrics, we are providing you. If you have any query about these Lyrics, you have a Lyrics If you feel wrong, you can contact us and give the right lyrics.



Sade naal kheni aa Ni Teri aini paunch nhi
Tu jani e taa jani Teri sanu dhauns nhi
Sade naal kheni aa Ni Teri aini paunch nhi
Tu jani e taa jani Teri sanu dhauns nhi
Aapan hor part la ge husna de tole Cho
husna de tole Cho
Ni tere bhed hi khulne ne
Biba Sade bole to
Ni tere bhed hi khulne ne
Biba Sade bole to

Ah jehdi kol krola eh
Eh vi ashi dwai as
De de ke deke paise ni suply kdwai aa
De de ke deke paise ni suply kdwai aa
Paki vodka niklugi,paki vodka niklugi
Ni tere pg fole to,Ni tere pg fole to
Ni bhed,ni tere bhed,biba Sade bole to
Ni tere bhed hi khulne ne
Biba Sade bole to
Ni tere bhed hi khulne ne
Biba Sade bole to

Kde koi tere utte rkhiya asaan na
Tru bnde dekh kde tu Maan na
Ki Kwa gate utte tangi talliye ni
Pr  totiya nu baag bthere baliye
Totiya nu,totiya nu
Totiya nu totiya nu
Ah gall te gor kri yaaran nu rowengi
Jatt duniya fan kru vicho Tu vi Howe go
Jatt duniya fan kru vicho Tu vi Howe
Tu kdran paiya na Tu kdran paiya na
Sade khoon vi sole to,
Sade khoon vi sole to,
Ni tere bhed hi khulne ne
Biba Sade bole to
Ni tere bhed hi khulne ne
Biba Sade bole to

Oh pardeep ne chad Dita
Gye chska naaran na
eh mehna e tenu Na samji gaana Yarran da
eh mehna e tenu Na samji gaana Yarran da
Oh tera cheene Di hundi naa
Oh tera cheene Di hundi naa
Oh kde kabooter gole to
Oh kde kabooter gole to
Tere bhed,tere bhed
Biba Sade bole to
Ni tere bhed hi khulne ne
Biba Sade bole to
Ni tere bhed hi khulne ne
Biba Sade bole to

BHED LYRICS - INDER ATWAL In Punjabi 


ਸਾਡੇ ਨਾਲ ਖਹਿੰਦੀ ਏ ,ਨੀ ਤੇਰੀ ਐਨੀ ਪਹੁੰਚ ਨੀ
ਤੂੰ ਜਾਨੀ ਐਂ ਤਾਂ ਜਾ ਨੀ ਤੇਰੀ ਸਾਨੂੰ ਥੋਸ ਨਹੀਂ,
ਸਾਡੇ ਨਾਲ ਖਹਿੰਦੀ ਏ ,ਨੀ ਤੇਰੀ ਐਨੀ ਪਹੁੰਚ ਨੀ
ਤੂੰ ਜਾਨੀ ਐਂ ਤਾਂ ਜਾ ਨੀ ਤੇਰੀ ਸਾਨੂੰ ਥੋਸ ਨਹੀਂ,
ਆਪਾਂ ਹੋਰ ਪੱਟਲਾਗੇ ਆਪਾਂ ਹੋਰ ਪੱਟਲਾਗੇ
ਹੁਸਨਾ ਦੇ ਟੋਲੇ ਚੋਂ,ਹੁਸਨਾ ਦੇ ਟੋਲੇ ਚੋ,
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ ,
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ

Music Empire
Music Empire

ਆ ਜਿਹੜੀ ਕੋਲ ਕਰੋਲਾ ਆ ਇਹ ਵੀ ਅਸੀਂ ਦਵਾਈ ਆ
ਦੇ ਦੇ ਕੇ ਪੈਸੇ ਨੀ ਸਪਲੀ ਕਢਵਾਈ ਆ
ਦੇ ਦੇ ਕੇ ਪੈਸੇ ਨੀ ਸਪਲੀ ਕਢਵਾਈ ਆ
ਪੱਕੀ ਵੋਡਕਾ ਨਿੱਕਲੁਗੀ,ਪੱਕੀ ਵੋਡਕਾ ਨਿੱਕਲੁਗੀ
ਤੇਰੇ ਪੀਜੀ ਫੋਲੇ ਤੋਂ,ਨੀ ਤੇਰੇ ਪੀਜੀ ਫੋਲੇ ਤੋਂ,
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ

ਕਦੇ ਕੋਈ ਤੇਰੇ ਉੱਤੇ ਰੱਖਿਆ ਇਹਸਾਨ ਨਾ
ਨਾ ਟਰੂ ਬੰਦੇ ਦੇਖ ਤੂੰ ਕੀਤਾ ਕਦੇ ਮਾਨ ਨਾ
ਕੀ ਕਵਾ ਗੇਟ ਉਤੇ ਟੰਗੀ ਟੱਲੀਏ ਨੀ
ਪਰ ਤੋਤਿਆਂ ਨੂੰ ਬਾਗ਼ ਬਥੇਰੇ ਬੱਲੀਏ ਨੀ
ਆ ਗੱਲ ਤੇ ਗੋਰ ਕਰੀ ਯਾਰਾਂ ਨੂੰ ਰੋਵੇਂਗੀ
ਜੱਟ ਦੁਨੀਆਂ ਫੈਨ ਕਰੂ ਵਿਚ ਤੂੰ ਵੀ ਹੋਵੇਗੀ
ਜੱਟ ਦੁਨੀਆਂ ਫੈਨ ਕਰੂ ਵਿਚ ਤੂੰ ਵੀ ਹੋਵੇਗੀ
ਤੂੰ ਕਦਰਾਂ ਪਾਈਆ ਨਾ , ਤੂੰ ਕਦਰਾਂ ਪਾਈਆ ਨਾ,
ਸਾਡੇ ਖੂਨ ਵੀ ਡੋਲੇ ਤੋਂ, ਸਾਡੇ ਖੂਨ ਵੀ ਡੋਲੇ ਤੋਂ
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ

ਉਹ ਪਰਦੀਪ ਨੇ ਛੱਡ ਦਿੱਤਾ,
ਹਾਏ ਚਸਕਾ ਨਾਰਾਂ ਦਾ,
ਇਹ ਮੇਹਣਾ ਏ ਤੈਨੂ,
ਨਾ ਸਮਝੀ ਗਾਣਾ ਯਾਰਾਂ ਦਾ,
ਇਹ ਮੇਹਣਾ ਏ ਤੈਨੂ,
ਨਾ ਸਮਝੀ ਗਾਣਾ ਯਾਰਾਂ ਦਾ,
ੳਹ ਰੀਸ ਚੀਨੇ ਦੀ ਹੁੰਦੀ ਨਾ,ਉਹ ਰੀਸ ਚੀਨੇ ਦੀ ਹੁੰਦੀ ਨਾ,
ਕਦੇ ਕਬੂਤਰ ਗੋਲੇ ਤੋਂ, ਕਦੇ ਕਬੂਤਰ ਗੋਲੇ ਤੋਂ,
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ
ਨੀ ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ
ਤੇਰੇ ਭੇਦ ਹੀ ਖੁਲਣੇ ਨੇ ,
ਬੀਬਾ ਸਾਡੇ ਬੋਲੇ ਤੋ ,ਬੀਬਾ ਸਾਡੇ ਬੋਲੇ ਤੋ



BHED LYRICS - INDER ATWAL New Punjabi Song Video