Gal Sun ਗੱਲ ਸੁਣ Lyrics (Jass Manak) in original Punjabi language

Gal Sun ਗੱਲ ਸੁਣ Lyrics (Jass Manak) in original Punjabi language

Introduction

Friends, welcome to our website todaylyrics.com, here you can download and share the lyrics of any Punjabi and Hindi new songs. Here you can find famous artists like Gurdas Maan, Sharry Maan, Kulwinder Billa, Jass Manak, Sidhu moose Aala, Karan Aujla, Deep Jandu, b praak , Janni, Balraj, Arijit Singh, Atif Aslam, Guru Randhawa, and many other arts.


Gal Sun ਗੱਲ ਸੁਣ Lyrics (Jass Manak) in original Punjabi language


Today we have brought you the lyrics of Gal Sun ਗੱਲ ਸੁਣ Lyrics (Jass Manak) in original Punjabi language Hindi and English meaning Lyrics. Gal Sun ਗੱਲ ਸੁਣ Lyrics MP3 Lyrics-jass manak.

Song Credit:
Song: Gal Sun
Singer: Jass Manak
Lyrics : Jass Manak

Gal Sun ਗੱਲ ਸੁਣ Lyrics (Jass Manak) in original Punjabi language


Gal sun taan laine oh meri soneyo
Kade man’de ni meri manmoneyo
Gal sun taan laine oh meri soneyo
Kade man’de ni meri manmoneyo

 ਗੱਲ ਸੁਣ ਤਾਂ ਲੈਨੇ ਐਂ ਮੇਰੀ ਸੋਹਣਿਉ
ਕਦੇ ਮੰਨਦੇ ਨੀ ਮੇਰੀ ਮਨਮੋਹਨਿਉ
ਗੱਲ ਸੁਣ ਤਾਂ ਲੈਨੇ ਐਂ ਮੇਰੀ ਸੋਹਣਿਉ
ਕਦੇ ਮੰਨਦੇ ਨੀ ਮੇਰੀ ਮਨਮੋਹਨਿਉ

Main thodda sara sara din wait kardi
Thoddi yaad vich pal pal mardi
Ve dil darda rehnda
Ke tu chhadd jana ae
Ke tu chhadd jana ae

ਮੈਂ ਥੋਡਾ ਸਾਰਾ ਸਾਰਾ ਦਿਨ ਵੇਟ ਕਰਦੀ
ਥੋਡੀ ਯਾਦ ਵਿੱਚ ਪਲ ਪਲ ਮਰਦੀ
ਵੇ ਦਿਲ ਡਰਦਾ ਰਹਿੰਦਾ
ਕੇ ਤੂੰ ਛੱਡ ਜਾਣਾ ਐ
ਕੇ ਤੂੰ ਛੱਡ ਜਾਣਾ ਐ


Ve tainu taan koi hor mil ju
Ve main mar jana ae
Ve main mar jana ae
Ve tainu taan koi hor mil ju
Ve main mar jana ae
Ve main mar jana ae

ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ
ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ
ਵੇ ਮੈਂ ਮਰ ਜਾਣਾ ਏ


Poora ik ho gaya ae saal ve
Mainu laike naiyo gaya kitte naal ve
Mera naal diyan UK koi Dubai ghumdi
Tainu mere utte aunda ni khayaal ve
Ve tu mere utte kare naa khayaal ve haan

ਪੂਰਾ ਇੱਕ ਹੋ ਗਿਆ ਐ ਸਾਲ ਦੇ
ਮੈਨੂੰ ਲ਼ੈ ਕੈ ਨਹੀਂਉ ਗਿਆ ਕਿਤੇ ਨਾਲ ਦੇ
ਮੇਰੇ ਨਾਲ ਦੀਆਂ uk ਕੋਈ ਦੁਬਈ ਘੁੰਮਦੀ
ਤੈਨੂੰ ਮੇਰੇ ਉੱਤੇ ਆਉਂਦਾ ਨੀ ਖ਼ਿਆਲ ਦੇ
ਤੈਨੂੰ ਮੇਰੇ ਉੱਤੇ ਆਉਂਦਾ ਨੀ ਖ਼ਿਆਲ ਦੇ..  ਹਾਅਅ

Ve main taan taina russdi vi nai
Ve naa tu manauna ae
Ve naa tu manauna ae

ਵੇ ਮੈਂ ਤਾਂ ਤੈਨੂੰ ਰੁਸਦੀ ਵੀ ਨਹੀਂ
ਵੇ ਨਾ ਤੂੰ ਮਨਾਉਨਾ ਐ
ਵੇ ਨਾ ਤੂੰ ਮਨਾਉਨਾ ਐ

Ve tainu taan koi hor mil ju
Ve main mar jana ae
Ve main mar jana ae
Ve tainu taan koi hor mil ju
Ve main mar jana ae
Ve main mar jana ae

ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ
ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ
ਵੇ ਮੈਂ ਮਰ ਜਾਣਾ ਏ

Ainiyan friend’an honiyan ni meriyan
Jinniyan naal gallan chaldi aan teriyan
Mere birthday di tainu date yaad naa
Manak’an tu karda ae hera pheriyan
Manak’an tu karda ae hera pheriyan

ਐਨੀਆਂ ਫਰੈਡਾਂ ਹੋਈਆਂ ਨੀ ਮੇਰੀਆਂ
ਜਿੰਨੀਆਂ ਨਾ ਗੱਲਾਂ ਚੱਲਦੀਆਂ ਤੇਰੀਆਂ
ਮੇਰੇ ਬ੍ਰਥਡੇ ਦੀ ਤੈਨੂੰ ਗੇਟ ਯਾਦ ਨਾ
ਮਾਨਕਾ ਤੂੰ ਕਰਦਾ ਐ ਹੇਰਾ ਫੇਰੀਆਂ
ਮਾਨਕਾ ਤੂੰ ਕਰਦਾ ਐ ਹੇਰਾ ਫੇਰੀਆਂ

Ve aaj birthday hi bhuleya
Kal mainu bhul jana ae
Mainu bhul jana ae

 ਦੇ ਅੱਜ ਬ੍ਰਥਡੇ ਹੈ ਭੁਲਿਆ
 ਕੱਲ ਮੈਨੂੰ ਭੁੱਲ ਜਾਣਾ ਏ
ਮੈਨੂੰ ਭੁੱਲ ਜਾਣਾ ਏ

Ve main taan taina russdi vi nai
Ve na tu manauna ae
Ve na tu manauna ae

ਵੇ ਮੈਂ ਤਾਂ ਤੈਨੂੰ ਰੁਸਦੀ ਵੀ ਨਹੀਂ
ਵੇ ਨਾ ਤੂੰ ਮਨਾਉਨਾ ਐ
ਵੇ ਨਾ ਤੂੰ ਮਨਾਉਨਾ

Post a Comment

0 Comments